ਛਿਕਨੀ
chhikanee/chhikanī

ਪਰਿਭਾਸ਼ਾ

ਸੰਗ੍ਯਾ- ਛਿੱਕ (ਨਿੱਛ) ਲਿਆਉਣ ਵਾਲੀ ਵਸਤੁ. ਨਸਵਾਰ। ੨. ਇੱਕ ਖ਼ਾਸ ਬੇਲ, ਜਿਸ ਦਾ ਰਸ ਵਿੱਚ ਲਾਉਣ ਤੋਂ ਛਿੱਕਾਂ (ਨਿੱਛਾਂ) ਆਉਂਦੀਆਂ ਹਨ.
ਸਰੋਤ: ਮਹਾਨਕੋਸ਼