ਛਿਟੀ
chhitee/chhitī

ਪਰਿਭਾਸ਼ਾ

ਸੰਗ੍ਯਾ- ਛਟੀ. ਸ਼ਾਖਾ. ਟਾਹਨੀ। ੨. ਹੱਡੀ. ਪਸਲੀ. "ਰਸਾਤਲ ਪਰਿਓ ਛਿਟੀ ਛਿਟੀ ਸਿਰਭਾਰੈ." (ਸਾਰ ਮਃ ੫) ੩. ਸੋਟੀ. ਛੜੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھِٹی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

as ਛੜੀ ; leafless or dry plant of cotton
ਸਰੋਤ: ਪੰਜਾਬੀ ਸ਼ਬਦਕੋਸ਼