ਛਿਤਾਲ
chhitaala/chhitāla

ਪਰਿਭਾਸ਼ਾ

ਸੰਗ੍ਯਾ- ਕ੍ਸ਼ਿਤਿਪਾਲ. ਪ੍ਰਿਥਿਵੀਪਾਲਕ ਰਾਜਾ। ੨. ਖਟਤਾਲ. ਛੀ ਤਾਲ.
ਸਰੋਤ: ਮਹਾਨਕੋਸ਼