ਛਿਤੰਕੀਸ
chhitankeesa/chhitankīsa

ਪਰਿਭਾਸ਼ਾ

ਕ੍ਸ਼ਿਤਿ- ਇਕੀਸ. "ਕਰੀ ਛਤ੍ਰਹੀਣੰ ਛਿਤੰਕੀਸ ਬਾਰੰ." (ਪਾਰਸਾਵ) ਪਰਸ਼ੁਰਾਮ ਨੇ ਇੱਕੀ ਵਾਰ ਪ੍ਰਿਥਿਵੀ ਛਤ੍ਰੀਆਂ ਬਿਨਾ ਕੀਤੀ.
ਸਰੋਤ: ਮਹਾਨਕੋਸ਼