ਛਿਨਣੁ
chhinanu/chhinanu

ਪਰਿਭਾਸ਼ਾ

ਸਿੰਧੀ. ਕ੍ਰਿ- ਟੁੱਟਣਾ। ੨. ਘਟਣਾ। ੩. ਨਾਸ਼ ਹੋਣਾ.
ਸਰੋਤ: ਮਹਾਨਕੋਸ਼