ਛਿਪਕੀ
chhipakee/chhipakī

ਪਰਿਭਾਸ਼ਾ

ਸੰਗ੍ਯਾ- ਗ੍ਰਿਹਗੋਧਾ. ਛੱਤ ਨੂੰ ਚਿਪਕ ਜਾਣ ਵਾਲੀ ਕਿਰਲੀ.
ਸਰੋਤ: ਮਹਾਨਕੋਸ਼