ਛਿੜਨਾ
chhirhanaa/chhirhanā

ਪਰਿਭਾਸ਼ਾ

ਕ੍ਰਿ- ਆਰੰਭ ਹੋਣਾ। ੨. ਤੁਰਨਾ. ਰਵਾਨਾ ਹੋਣਾ। ੩. ਘੋੜੇ ਦਾ ਉਛਲਨਾ. ਘੋੜੇ ਦਾ ਕੁੱਦਣਾ। ੪. ਖਿਝਣਾ. ਚਿੜਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چِھڑنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to begin, start, continue (as cough, sneeze, pain, etc.); (for war) to break out; (for animals, herd) to set out for grazing; (for dispute, discussion (etc.) to arise, begin, start
ਸਰੋਤ: ਪੰਜਾਬੀ ਸ਼ਬਦਕੋਸ਼