ਛਿੱਥਾ
chhithaa/chhidhā

ਪਰਿਭਾਸ਼ਾ

ਵਿ- ਲੱਜਿਤ. ਸ਼ਰਮਿੰਦਾ। ੨. ਪਤਿਤ. ਕ੍ਸ਼ੀਣ ਸਥਾਨ ਹੋਇਆ ਹੈ ਜਿਸ ਦਾ ਠਿਕਾਣੇ ਤੋਂ ਡਿਗਿਆ। ੩. ਸ਼ਰਮਿੰਦਗੀ ਨਾਲ ਗੁੱਸੇ ਹੋਇਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھِتھّا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

irritated, annoyed; angry, cross; peevish, chagrined, sullen, fretful
ਸਰੋਤ: ਪੰਜਾਬੀ ਸ਼ਬਦਕੋਸ਼