ਛੀਂਟ
chheenta/chhīnta

ਪਰਿਭਾਸ਼ਾ

ਸੰਗ੍ਯਾ- ਛਿੱਟਾ. ਬੂੰਦ।੨ ਬੇਲਬੂਟੇ ਵਾਲਾ ਵਸਤ੍ਰ. Chintz.
ਸਰੋਤ: ਮਹਾਨਕੋਸ਼

CHHÍṆṬ

ਅੰਗਰੇਜ਼ੀ ਵਿੱਚ ਅਰਥ2

s. f, Calico; i. q. Chhíṭ.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ