ਛੀਂਬਾ
chheenbaa/chhīnbā

ਪਰਿਭਾਸ਼ਾ

ਦੇਖੋ, ਛੀਪਾ. "ਨਾਮਾ ਛੀਬਾ ਕਬੀਰ ਜੋਲਾਹਾ ਪੂਰੇ ਗੁਰੁ ਤੇ ਗਤਿ ਪਾਈ." (ਸ੍ਰੀ ਅਃ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : چھینبا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

washerman, calicoprinter; member of washerman caste; feminine ਛੀਂਬਣ
ਸਰੋਤ: ਪੰਜਾਬੀ ਸ਼ਬਦਕੋਸ਼

CHHÍṆBÁ

ਅੰਗਰੇਜ਼ੀ ਵਿੱਚ ਅਰਥ2

s. m, caste; a washerman; a calico printer; a kind of snake.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ