ਛੀਜਨਾ
chheejanaa/chhījanā

ਪਰਿਭਾਸ਼ਾ

ਕ੍ਰਿ- ਕ੍ਸ਼ੀਣ ਹੋਣਾ. ਘਟਣਾ. "ਛੀਜੈ ਜੋਬਨੁ ਜਰੂਆ ਸਿਰਿ ਕਾਲ." (ਓਅੰਕਾਰ) ੨. ਕ੍ਸ਼੍ਯ ਹੋਣਾ. ਨਾਸ਼ ਹੋਣਾ.
ਸਰੋਤ: ਮਹਾਨਕੋਸ਼