ਛੁਟੇਰਾ
chhutayraa/chhutērā

ਪਰਿਭਾਸ਼ਾ

ਤੁੱਛਤਰ. ਬਹੁਤ ਛੋਟਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھُٹیرا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

younger, smaller, shorter; lesser, less
ਸਰੋਤ: ਪੰਜਾਬੀ ਸ਼ਬਦਕੋਸ਼