ਛੁਰਾਵਨ
chhuraavana/chhurāvana

ਪਰਿਭਾਸ਼ਾ

ਕ੍ਰਿ- ਛੁਡਾਉਣਾ. "ਗੋਪ ਛੁਰਾਇਬੋ." (ਕ੍ਰਿਸ਼ਨਾਵ) "ਦੁਰਗ ਛੁਰਾਇ ਛਿਨਿਕ ਮੋ ਲਿਜਿਯੈ." (ਚਰਿਤ੍ਰ ੧੭੫)
ਸਰੋਤ: ਮਹਾਨਕੋਸ਼