ਛੁਹ
chhuha/chhuha

ਪਰਿਭਾਸ਼ਾ

ਸੰਗ੍ਯਾ- ਸਪਰਸ਼. ਛੁਹਣ ਦਾ ਭਾਵ. ਹਿਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھوہ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਛੋਹ , touch
ਸਰੋਤ: ਪੰਜਾਬੀ ਸ਼ਬਦਕੋਸ਼