ਛੁੰਗ
chhunga/chhunga

ਪਰਿਭਾਸ਼ਾ

ਸੰਗ੍ਯਾ- ਚੁੰਗ. ਟੋਲਾ. ਗਰੋਹ। ੨. ਘੁੰਗਰੂਦਾਰ ਅੰਗੂਠੀ। ੩. ਦੇਖੋ, ਛੁੰਗਣਾ.
ਸਰੋਤ: ਮਹਾਨਕੋਸ਼