ਛੂਛਕ
chhoochhaka/chhūchhaka

ਪਰਿਭਾਸ਼ਾ

ਦੇਖੋ, ਸੂਤਕ। ੨. ਬਾਲਕ ਦੇ ਜੰਮਣ ਤੋਂ ਛੀਵੇਂ ਦਿਨ ਦੀ ਕ੍ਰਿਯਾ. ਛਠੀ. ਸਸ੍ਠੀ। ੩. ਪਤਲੀ ਛਟੀ. ਛਮਕੀ. "ਖੇਲਨ ਮੇ ਜੀਉ ਤੇਰੋ, ਖਾਇਂ ਛੂਛਕਾਨ ਕੋ." (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : چھوچھک

ਸ਼ਬਦ ਸ਼੍ਰੇਣੀ : noun feminine, colloquial

ਅੰਗਰੇਜ਼ੀ ਵਿੱਚ ਅਰਥ

see ਸ਼ੂਸ਼ਕ , rattan
ਸਰੋਤ: ਪੰਜਾਬੀ ਸ਼ਬਦਕੋਸ਼