ਛੂਟਸਿ
chhootasi/chhūtasi

ਪਰਿਭਾਸ਼ਾ

ਛੁਟੇਗਾ. ਛੁੱਟੇਂਗਾ. ਖ਼ਲਾਸ ਹੋਵੇਂਗਾ. "ਛੂਟਸਿ ਮੂੜੇ! ਕਵਣ ਗੁਣੀ?" (ਮਾਰੂ ਮਃ ੧)
ਸਰੋਤ: ਮਹਾਨਕੋਸ਼