ਛੇਕਨਾ
chhaykanaa/chhēkanā

ਪਰਿਭਾਸ਼ਾ

ਕ੍ਰਿ- ਖੰਡਨ ਕਰਨਾ। ੨. ਨਿਸੇਧ ਕਰਨਾ। ੩. ਪੰਕਤੀ (ਪੰਗਤ) ਤੋਂ ਬਾਹਰ ਕੱਢਣਾ. ਜਾਤਿ ਤੋਂ ਬਾਹਰ ਕਰਨਾ। ੪. ਸੂਰਾਖ਼ (ਛਿਦ੍ਰ) ਕਰਨਾ.
ਸਰੋਤ: ਮਹਾਨਕੋਸ਼

CHHEKNÁ

ਅੰਗਰੇਜ਼ੀ ਵਿੱਚ ਅਰਥ2

v. a, To split; to tear; to rend; to separate; to bar or excommunicate (from caste); to cast off; to bore; to perforate:—huqqá páṉí chhekṉá, v. n. To put out of caste; to send to coventry.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ