ਛੇਤੀ
chhaytee/chhētī

ਪਰਿਭਾਸ਼ਾ

ਕ੍ਰਿ. ਵਿ- ਸਿਤਾਬ. ਸਦਯੰ. ਫੌਰਨ। ੨. ਸੰਗ੍ਯਾ- ਸੀਘ੍ਰਤਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھیتی

ਸ਼ਬਦ ਸ਼੍ਰੇਣੀ : adverb

ਅੰਗਰੇਜ਼ੀ ਵਿੱਚ ਅਰਥ

urgently, promptly; quickly, hastily, briskly, hurriedly, speedily; soon, shortly, presently, noun, feminine hurry, haste, urgency
ਸਰੋਤ: ਪੰਜਾਬੀ ਸ਼ਬਦਕੋਸ਼