ਛੇਦ
chhaytha/chhēdha

ਪਰਿਭਾਸ਼ਾ

ਸੰ. छिद् ਧਾ- ਕਤਰਨਾ, ਟੁਕੜੇ ਕਰਨਾ। ੨. ਸੰਗ੍ਯਾ- ਖੰਡ. ਟੁਕੜਾ। ੩. ਛੇਦਨ ਦਾ ਭਾਵ. ਖੰਡਨ. "ਛੇਦ ਦਿਯੇ ਜਿਨ ਸਤ੍ਰੁ ਸਭੈ." (ਗੁਪ੍ਰਸੂ) ੪. ਨਾਸ਼। ੫. ਅਕਰਨ ਦਾ ਨਿਸ਼ਾਨ। ੬. ਛਿਦ੍ਰ. ਸ਼ੂਰਾਖ਼.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھید

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਛੇਕ , hole
ਸਰੋਤ: ਪੰਜਾਬੀ ਸ਼ਬਦਕੋਸ਼

CHHED

ਅੰਗਰੇਜ਼ੀ ਵਿੱਚ ਅਰਥ2

s. m, hole; a perforation.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ