ਛੈ
chhai/chhai

ਪਰਿਭਾਸ਼ਾ

ਡਿੰਗ. ਸੰਗ੍ਯਾ- ਅਸ੍ਤਿ ਹੈ. "ਦੁਤਰ ਮਾਇਆ ਛੈ." (ਦੇਵ ਮਃ ੫) ੨. ਛੀ. ਖਟ. ਸਟ੍‌. ਦੇਖੋ, ਛੈਮੁਖ। ੩. ਕ੍ਸ਼੍ਯ. ਨਾਸ਼. "ਸਤ੍ਰੁ ਭਏ ਛੈ." (ਸਲੋਹ)
ਸਰੋਤ: ਮਹਾਨਕੋਸ਼

CHHAI

ਅੰਗਰੇਜ਼ੀ ਵਿੱਚ ਅਰਥ2

s. f, tality, frailty, destruction.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ