ਪਰਿਭਾਸ਼ਾ
ਸੰਗ੍ਯਾ- ਛਣਕਾਰ ਕਰਨ ਦਾ ਵਾਜਾ, ਕਾਂਸੀ ਦਾ ਤਾਲ, ਜੋ ਮੰਦਿਰਾਂ ਵਿੱਚ ਆਰਤੀ ਕੀਰਤਨ ਆਦਿ ਸਮੇਂ ਵਜਾਇਆ ਜਾਂਦਾ ਹੈ। ੨. ਦੇਖੋ, ਛੈਨਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : چھَینا
ਅੰਗਰੇਜ਼ੀ ਵਿੱਚ ਅਰਥ
cymbal; usually, plural ਛੈਣੇ
ਸਰੋਤ: ਪੰਜਾਬੀ ਸ਼ਬਦਕੋਸ਼
CHHAIṈÁ
ਅੰਗਰੇਜ਼ੀ ਵਿੱਚ ਅਰਥ2
s. m, Cymbals; c. w. bajáuṉe.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ