ਛੈਮੁਖ
chhaimukha/chhaimukha

ਪਰਿਭਾਸ਼ਾ

ਸੰਗ੍ਯਾ- ਖੜਾਨਨ, ਛੀ ਮੂਹਾਂ ਵਾਲਾ ਸ਼ਿਵ ਦਾ ਪੁਤ੍ਰ. "ਕਿਰ੍‍ਤਕੇਯ. "ਛੈਮੁਖ ਦੇਵਨ ਕੋ ਸੇਨਾਨੀ." (ਸਲੋਹ)
ਸਰੋਤ: ਮਹਾਨਕੋਸ਼