ਛੋਡਿ ਛਡਾਨਾ
chhodi chhadaanaa/chhodi chhadānā

ਪਰਿਭਾਸ਼ਾ

ਛੱਡਕੇ ਚਲਾਜਾਣ ਵਾਲਾ. ਭਾਵ- ਜਗਤ ਦੇ ਪਦਾਰਥ. "ਉਰਝਿ ਪਰੇ ਜੋ ਛੋਡਿ ਛਡਾਨਾ." (ਬਾਵਨ)
ਸਰੋਤ: ਮਹਾਨਕੋਸ਼