ਛੋਤਅਛੋਤਾ
chhotaachhotaa/chhotāchhotā

ਪਰਿਭਾਸ਼ਾ

ਵਿ- ਭਿੱਟੜਾਂ ਨੂੰ ਛੂਤਰਹਿਤ ਕਰਨ ਵਾਲਾ. ਅਸ਼ੁੱਧਾਂ ਨੂੰ ਪਵਿਤ੍ਰ ਕਰਤਾ. "ਨਾਉ ਨਰਾਇਣ ਛੋਤ ਅਛੋਤਾ." (ਭਾਗੁ)
ਸਰੋਤ: ਮਹਾਨਕੋਸ਼