ਛੋਰੀ
chhoree/chhorī

ਪਰਿਭਾਸ਼ਾ

ਦੇਖੋ, ਛੋਹਰੀ। ੨. ਛੋੜੀ. ਤ੍ਯਾਗੀ। ੩. ਖੋਲ੍ਹੀ. "ਤੋਰੀ ਨ ਤੂਟੈ ਛੋਰੀ ਨ ਛੂਟੇ." (ਬਿਲਾ ਮਃ ੫)
ਸਰੋਤ: ਮਹਾਨਕੋਸ਼