ਛੋਲਦਾਰੀ
chholathaaree/chholadhārī

ਪਰਿਭਾਸ਼ਾ

ਸੰਗਯਾ- ਸਿਪਾਹੀ (soldier) ਦਾ ਛੋਟਾ ਖ਼ੇਮਾ. ਪਾਲ. ਮਾਲਾਬਾਰ ਵਿੱਚ ਇਸ ਦਾ ਨਾਮ Choltry ਹੈ.
ਸਰੋਤ: ਮਹਾਨਕੋਸ਼