ਛੋਲਾ
chholaa/chholā

ਪਰਿਭਾਸ਼ਾ

ਸੰਗ੍ਯਾ- ਚਣਕ. ਚਣਾ. ਨਖ਼ੂਦ. Cicer Arientum. ਇਹ ਵਡਾ ਲਾਭਦਾਇਕ ਅੰਨ ਹੈ. ਇਸ ਦੇ ਬੇਸਣ ਤੋਂ ਅਨੇਕ ਪ੍ਰਕਾਰ ਦੇ ਖਾਣ ਯੋਗ੍ਯ ਪਦਾਰਥ ਬਣਦੇ ਹਨ. ਘੋੜੇ ਅਤੇ ਲਵੇਰੇ ਪਸ਼ੂਆਂ ਨੂੰ ਚਾਰਿਆ ਜਾਂਦਾ ਹੈ. ਕਣਕ ਦੇ ਆਟੇ ਨਾਲ ਮਿਲਾਕੇ ਇਸ ਦੀ ਪਕਾਈ ਮਿੱਸੀ ਰੋਟੀ ਬਹੁਤ ਪੁਸ੍ਟਿਕਾਰਕ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھولا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a single grain of gram, usually ਛੋਲੇ noun masculine, plural gram (crop or grain); clotris
ਸਰੋਤ: ਪੰਜਾਬੀ ਸ਼ਬਦਕੋਸ਼

CHHOLÁ

ਅੰਗਰੇਜ਼ੀ ਵਿੱਚ ਅਰਥ2

s. m, kind of pulse, gram; met. Pudmul.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ