ਛੌਂਕਨਾ
chhaunkanaa/chhaunkanā

ਪਰਿਭਾਸ਼ਾ

ਕ੍ਰਿ- ਦਾਲ ਤਰਕਾਰੀ ਨੂੰ ਸੁਗੰਧ ਵਾਲੇ ਮਸਾਲੇ ਨਾਲ ਤੜਕਣਾ. ਦੇਖੋ, ਛਮਕਨਾ.
ਸਰੋਤ: ਮਹਾਨਕੋਸ਼