ਛੰਦਬੰਦ
chhanthabantha/chhandhabandha

ਪਰਿਭਾਸ਼ਾ

ਸੰਗ੍ਯਾ- ਛਲਰਚਨਾ. ਦਾਉ ਪੇਚ. "ਛੰਦ ਬੰਦ ਨਹਿ ਨੈਕ ਬਿਚਾਰਾ." (ਵਿਚਿਤ੍ਰ) ੨. ਨਜਮ. ਪਦ੍ਯ ਕਾਵ੍ਯ.
ਸਰੋਤ: ਮਹਾਨਕੋਸ਼