ਛੰਦਮੁਨੀਸੁਰ
chhanthamuneesura/chhandhamunīsura

ਪਰਿਭਾਸ਼ਾ

ਸੰਗ੍ਯਾ- ਵੇਦਮੰਤ੍ਰਾਂ ਦੇ ਰਚਣ ਵਾਲੇ ਪ੍ਰਧਾਨ ਮੁਨਿ. ਵੈਦਿਕ. ਰਿਸੀ. "ਬ੍ਰਹਮਾਦਿਕ ਸਿਵ ਛੰਦਮੁਨੀਸੁਰ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਪਿੰਗਲਸ਼ਾਸਤ੍ਰ ਦੇ ਆਚਾਰਯ ਮੁਨੀ.
ਸਰੋਤ: ਮਹਾਨਕੋਸ਼