ਛੱਜ ਵਿਚ ਪਾ ਕੇ ਛੱਟਣਾ

ਸ਼ਾਹਮੁਖੀ : چھجّ وِچ پا کے چھٹّنا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

literally to winnow or clean (grain) with ਛੱਜ ; to dishonour, defame, slander
ਸਰੋਤ: ਪੰਜਾਬੀ ਸ਼ਬਦਕੋਸ਼