ਜਖੀਰਾ
jakheeraa/jakhīrā

ਪਰਿਭਾਸ਼ਾ

ਅ਼. [ذخیِرہ] ਜਖ਼ੀਰਾ. ਸੰਗ੍ਯਾ- ਵਸ੍ਤੂਆਂ ਦਾ ਸਮੁਦਾਇ। ੨. ਖ਼ਜ਼ਾਨਾ। ੩. ਢੇਰ. ਅੰਬਾਰ। ੪. ਛੋਟੇ ਬਟਿਆਂ ਦੇ ਖੇਤ, ਜਿਸ ਵਿੱਚ ਪਨੀਰੀ ਬੀਜੀ ਜਾਂਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ذخیرہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

stock, store, hoard, collection, treasure; storehouse, repository; plantation of trees; also ਜ਼ਖ਼ੀਰਾ
ਸਰੋਤ: ਪੰਜਾਬੀ ਸ਼ਬਦਕੋਸ਼