ਜਗਦੀਸ ਈਸ
jagathees eesa/jagadhīs īsa

ਪਰਿਭਾਸ਼ਾ

ਵਿ- ਜਗਤ ਦੇ ਈਸ਼ ਰਾਜੇ ਆਦਿ, ਉਨ੍ਹਾਂ ਦਾ ਸ੍ਵਾਮੀ ਕਰਤਾਰ। ੨. ਜਗਤ ਦੇ ਪੂਜ੍ਯ ਬ੍ਰਹਮਾ, ਵਿਸਨੁ ਆਦਿ ਦੇਵਤੇ, ਉਨ੍ਹਾਂ ਦਾ ਪੂਜ੍ਯ ਵਾਹਗੁਰੂ. "ਜਗਦੀਸ ਈਸ ਗੋਪਾਲ ਮਾਧੋ." (ਰਾਮ ਛੰਤ ਮਃ ੫)
ਸਰੋਤ: ਮਹਾਨਕੋਸ਼