ਜਠੇਰਾ
jatthayraa/jatdhērā

ਪਰਿਭਾਸ਼ਾ

ਸੰ. ਜ੍ਯੇਸ੍ਠ. ਵਿ- ਜੇਠਾ. ਵਡਾ. ਦੇਖੋ, ਜਿਠੇਰਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جٹھیرا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

elder, an ancestor of husband's family; same as ਜੇਠ
ਸਰੋਤ: ਪੰਜਾਬੀ ਸ਼ਬਦਕੋਸ਼