ਜਣਾ
janaa/janā

ਪਰਿਭਾਸ਼ਾ

ਜਨਾਂ ਦਾ। ੨. ਜਾਣਾਂ. ਗਿਣਾਂ. "ਬਿਰਥ ਜਨਮੁ ਜਣਾ." (ਮਾਝ ਬਾਰਹਮਾਹਾ) ੩. ਆਦਮੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جنا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a person, individual; man, youngman, youth; fellow, chap; husband
ਸਰੋਤ: ਪੰਜਾਬੀ ਸ਼ਬਦਕੋਸ਼