ਜਨੇਊ ਦਾ ਵਾਰ
janayoo thaa vaara/janēū dhā vāra

ਪਰਿਭਾਸ਼ਾ

ਤਲਵਾਰ ਦਾ ਇੱਕ ਵਾਰ, ਜੋ ਜਨੇਊ ਵਾਂਙ ਜ਼ਖ਼ਮ ਦਾ ਨਿਸ਼ਾਨ ਕਰੇ. ਅਰਥਾਤ- ਖੱਬੇ ਮੋਢੇ ਤੋਂ ਸੱਜੀ ਵੱਖੀ ਤੀਕ ਸ਼ਰੀਰ ਚੀਰਕੇ ਦੋ ਟੁੱਕ ਕਰ ਦੇਵੇ.
ਸਰੋਤ: ਮਹਾਨਕੋਸ਼