ਜਪਾਤਿ
japaati/japāti

ਪਰਿਭਾਸ਼ਾ

ਜਪਦਾ ਹੈ. ਜਪਦੇ ਹਨ. "ਹਰਿ ਹਰਿ ਸੇਈ ਜਪਾਤ." (ਵਾਰ ਗੂਜ ੨. ਮਃ ੫) ੨. ਜਪਾਉਂਦਾ ਹੈ.
ਸਰੋਤ: ਮਹਾਨਕੋਸ਼