ਜਪ ਭਾ
jap bhaa/jap bhā

ਪਰਿਭਾਸ਼ਾ

ਸੰਗ੍ਯਾ- ਜਪ ਦਾ ਚਮਤਕਾਰ. ਨਾਮ ਦਾ ਪ੍ਰਕਾਸ਼. ਦੇਖੋ, ਭਾ. "ਮੁਏ ਜੀਵੇ ਹਰਿਜਪ ਭਾ." (ਪ੍ਰਭਾ ਮਃ ੪)
ਸਰੋਤ: ਮਹਾਨਕੋਸ਼