ਜਬਤੀ
jabatee/jabatī

ਪਰਿਭਾਸ਼ਾ

ਫ਼ਾ. [ذبطی] ਜਬਤ਼ੀ. ਜਬਤ਼ ਕਰਨ ਦੀ ਕ੍ਰਿਯਾ. ਦੇਖੋ, ਜਬਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ضبطی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

forfeit, forfeiture, attachment, confiscation, seizure, resumption
ਸਰੋਤ: ਪੰਜਾਬੀ ਸ਼ਬਦਕੋਸ਼

JABTÍ

ਅੰਗਰੇਜ਼ੀ ਵਿੱਚ ਅਰਥ2

s. f, Corrupted from the Persian word Zabt. Confiscation, forfeiture, seizure; restraint, control:—jabtí dá hukm, s. m. An order to confiscate; c. w. hoṉá, karná.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ