ਜਬਰਨ
jabarana/jabarana

ਪਰਿਭਾਸ਼ਾ

ਅ਼. [جبرن] ਕ੍ਰਿ. ਵਿ- ਬਲਪੂਰ੍‍ਵਕ. ਮੱਲੋਂਜੋਰੀ. ਧੱਕੇਬਾਜ਼ੀ ਨਾਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جبراً

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

by force, forcibly, unjustly, illegally
ਸਰੋਤ: ਪੰਜਾਬੀ ਸ਼ਬਦਕੋਸ਼