ਜਬਲਗੁ
jabalagu/jabalagu

ਪਰਿਭਾਸ਼ਾ

ਕ੍ਰਿ- ਵਿ- ਜਦ ਤੋੜੀ. ਜਦ ਤੀਕ. "ਜਬ ਲਉ ਨਹੀ ਭਾਗ ਲਿਲਾਰ ਉਦੈ." (ਸਵੈਯੇ ਮਃ ੫. ਕੇ) "ਜਬਲਗੁ ਸਾਸ ਹੋਇ ਮਨ ਅੰਤਰਿ." (ਕਲਿ ਅਃ ਮਃ ੪) ਜਦ ਤੀਕ ਮਨੁੱਖ ਵਿੱਚ ਪ੍ਰਾਣ ਹੋਣ.
ਸਰੋਤ: ਮਹਾਨਕੋਸ਼