ਜਬ੍ਹਾ

ਸ਼ਾਹਮੁਖੀ : جبھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

authoritative effect of personality, authority, sway, awe, dominating influence; dignity, grandeur
ਸਰੋਤ: ਪੰਜਾਬੀ ਸ਼ਬਦਕੋਸ਼

ਸ਼ਾਹਮੁਖੀ : ذبح

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

slaughtered, killed, butchered especially in the Muslim way; also ਜ਼ਬ੍ਹਾ
ਸਰੋਤ: ਪੰਜਾਬੀ ਸ਼ਬਦਕੋਸ਼