ਜਮਰਾਜ
jamaraaja/jamarāja

ਪਰਿਭਾਸ਼ਾ

ਯਮਰਾਜ. ਧਰਮਰਾਜ. "ਕਹਾਂ ਕਰੈ ਜਮਰਾ?" (ਆਸਾ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : جمراج

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

god of death, equivalent of Pluto
ਸਰੋਤ: ਪੰਜਾਬੀ ਸ਼ਬਦਕੋਸ਼