ਜਯਾਫਤ
jayaadhata/jēāphata

ਪਰਿਭਾਸ਼ਾ

ਅ਼. [ضیافت] ਜਯਾਫ਼ਤ. ਪਰਾਹੁਣੇ ਨੂੰ ਭੋਜਨ ਖਵਾਉਣ ਦਾ ਕਰਮ। ੨. ਪ੍ਰੀਤਿਭੋਜਨ.
ਸਰੋਤ: ਮਹਾਨਕੋਸ਼