ਜਯਾਮਿਤੀ
jayaamitee/jēāmitī

ਪਰਿਭਾਸ਼ਾ

ਸੰ. ਸੰਗ੍ਯਾ- ਜ੍ਯ (ਪ੍ਰਿਥਿਵੀ) ਮਿਤਿ (ਮਿਣਤੀ). ਪ੍ਰਿਥਿਵੀ ਦੇ ਪਰਿਮਾਣ ਸੰਬੰਧੀ ਵਿਸਯ ਦੀ ਵਿਦ੍ਯਾ. Geometry.
ਸਰੋਤ: ਮਹਾਨਕੋਸ਼