ਜਰਖ
jarakha/jarakha

ਪਰਿਭਾਸ਼ਾ

ਡਿੰਗ. ਸੰਗ੍ਯਾ- ਇੱਕ ਕਿਸਮ ਦਾ ਬਘਿਆੜ. ਸੰ. ਤਰਕ੍ਸ਼ੁ. ਦੇਖੋ, ਤਰਕ ੪.
ਸਰੋਤ: ਮਹਾਨਕੋਸ਼