ਜਰਜਰੀਕ
jarajareeka/jarajarīka

ਪਰਿਭਾਸ਼ਾ

ਸੰ. जर्जर- जर्जरित- जर्जरीक. ਵਿ- ਜੀਰਣ. ਬਹੁਤ ਪੁਰਾਣਾ. ਬਹੁਤ ਬੁੱਢਾ. ਟੁੱਟਿਆ ਫੁੱਟਿਆ. "ਬੇੜਾ ਜਰਜਰਾ. ਫੂਟੇ. ਛੇਕ ਹਜਾਰ." (ਸ. ਕਬੀਰ) ਇਸ ਥਾਂ ਬੇੜੇ ਤੋਂ ਭਾਵ ਸ਼ਰੀਰ ਹੈ.
ਸਰੋਤ: ਮਹਾਨਕੋਸ਼