ਪਰਿਭਾਸ਼ਾ
ਸੰਗ੍ਯਾ- ਤੋਪ. "ਹਢਾਵੋ ਗਿਰਿ ਪਰ ਜਰਬ." (ਗੁਵਿ ੧੦) ੨. ਅ਼. [ضرب] ਜਰਬ. ਸੱਟ. ਚੋਟ. ਆਘਾਤ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ضرب
ਅੰਗਰੇਜ਼ੀ ਵਿੱਚ ਅਰਥ
multiplication; bruise, abrasion, minor injury, hurt; beat or blow (as on a drum); rubbing, friction (as on a string instrument); figurative usage loss, damage; adverb multiplied by, into; also ਜ਼ਰਬ
ਸਰੋਤ: ਪੰਜਾਬੀ ਸ਼ਬਦਕੋਸ਼
JARB
ਅੰਗਰੇਜ਼ੀ ਵਿੱਚ ਅਰਥ2
s. f, blow, contusion, a stamp; violence, loss (on coin); multiplication:—jarb kháná, s. m, A mint; deṉí láuṉí, laggṉí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ