ਜਲਸਿ
jalasi/jalasi

ਪਰਿਭਾਸ਼ਾ

ਜਲੇਗਾ. ਦਗਧ ਹੋਊ। ੨. ਸ਼ਸਤ੍ਰਨਾਮਮਾਲਾ ਵਿੱਚ ਅਞਾਣ ਲਿਖਾਰੀ ਨੇ ਜਲੀਸ਼ (ਵਰੁਣ) ਦੀ ਥਾਂ ਜਲਸਿ ਸ਼ਬਦ ਲਿਖਿਆ ਹੈ. ਦੇਖੋ, ਅੰਗ ੯੬੨। ੩. ਦੇਖੋ, ਜਲਸੀ.
ਸਰੋਤ: ਮਹਾਨਕੋਸ਼